Tuesday, 20 May 2025

ਪੂਜਾ ਐਕਸਪ੍ਰੈਸ ਦਾ ਨਾਮ ਗਲਤਾ ਧਾਮ ਸੁਪਰਫਾਸਟ ਰੱਖਣ ਤੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਸੇਵਾ ਸਮਿਤੀ ਮੁਕੇਰੀਆਂ ਦੇ ਪ੍ਰਧਾਨ ਰਾਮ ਰਤਨ ਬੈਂਕ ਮੈਨੇਜਰ ਅਤੇ ਸਮੂਹ ਮੇਂਬਰਾ ਵਲੋਂ ਪ੍ਰਸੋਤਮ ਭਜੁਰਾ ਜੀ ਅਤੇ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈਆਂ. ਸਮੁੱਚੀ ਮਹਾਸਾ ਕੌਮ ਵਧਾਈ ਦੀ ਪਾਤਰ ਹੈ. ਧੰਨਬਾਦ


 

No comments:

Post a Comment