ਅੱਜ ਸ਼੍ਰੀ ਮਨੀਸ਼ ਮਹਾਜਨ ਸਪੁਤੱਰ ਸ਼੍ਰੀ ਪੂਰਨ ਚੰਦ ਮਹਾਜਨ ਨਿਵਾਸੀ ਪਿੰਡ ਬਮਿਆਲ ਤਹਿਸੀਲ ਵਾ ਜਿਲਾ ਪਠਾਨਕੋਟ ਨੇ ਆਪਣੇ ਸਵਰਗਵਾਸੀ ਪਿਤਾ ਸ਼੍ਰੀ ਪੂਰਨ ਚੰਦ ਮਹਾਜਨ ਜੀ ਦੀ ਯਾਦ ਵਿੱਚ ਆਪਣੀ ਜਰ ਖਰੀਦ ਜਮੀਨ ਵਿਚੋਂ ਗੌਸਵਾਮੀ ਸ਼੍ਰੀ ਗੁਰੂ ਨਾਭਾਦਾਸ ਜੀ ਮਹਾਰਾਜ ਜੀ ਦੇ ਮੰਦਰ ਵਾਸਤੇ 0-10 ਮਰਲੇ ਜਮੀਨ ਦਾਨ ਕੀਤੀ ਹੈ। ਮੌਕੇ ਤੇ ਜਮੀਨ ਤੇ ਨਿਸ਼ਾਨ ਲਗਵਾਏ ਹਨ।ਅਸੀਂ ਸ਼੍ਰੀ ਗੁਰੂ ਨਾਭਾਦਾਸ ਸਭਾ ਬਮਿਆਲ ਵਲੋਂ ਸ਼੍ਰੀ ਮਨੀਸ਼ ਮਹਾਜਨ ਜੀ ਦੇ ਦਿਲ ਤੋਂ ਧੰਨਵਾਦੀ ਹਾਂ। ਜਿਕਰਯੋਗ ਹੈ ਕਿ ਸ਼੍ਰੀ ਮਨੀਸ਼ ਮਹਾਜਨ ਜੀ ਕਿਸੇ ਸਿਆਸੀ ਪਾਰਟੀ ਨਾਲ ਸਬੰਧਿਤ ਨੰਹੀ ਹਨ। ਅਤੇ ਉਘੇ ਸਮਾਜ ਸੇਵਕ ਹਨ। ਆਪਣੀ ਖੁਸ਼ੀ ਨਾਲ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਹ ਦਾਨ ਕਰ ਰਹੇ ਹਨ। ਪ੍ਰਮਾਤਮਾਂ ਇਹਣਾ ਨੂੰ ਚੜਦੀਆਂ ਕਲਾਂ ਚ ਰੱਖਣ । ਜੈ ਗੁਰੂਦੇਵ ਧੰਨ ਗੁਰੂਦੇਵ।
ਭਾਗਮੱਲ ਸੇਵਾਮੁਕਤ ਕਾਨੂੰਗੋ
ਬਮਿਆਲ।
No comments:
Post a Comment